اُ توں شروع ہون والے پنجابی لفظاں دے معنےਅ

ਇੱਕ ਬੂਟਾ, ਜਿਸ ਦੇ ਬਸੰਤੀ ਫੁੱਲ ਅਤੇ ਲੰਮੀਆਂ ਫਲੀਆਂ ਲਗਦੀਆਂ ਹਨ, ਜਿਨ੍ਹਾਂ ਦਾ ਗੂਦਾ ਜੁਲਾਬ ਲਈ ਵਰਤੀਦਾ ਹੈ, ਤਾਸੀਰ ਇਸ ਦੀ ਗਰਮ ਤਰ ਹੈ. ਅ਼ ਖ਼ਯਾਰਸ਼ੰਬਰ [خیارشنبر] L. Cathartocarpus fistula.


ਫ਼ਾ [عملدار] ਵਿ- ਪ੍ਰਬੰਧ ਕਰਨ ਵਾਲਾ. ਹਾਕਿਮ. ਅਹ਼ੁਦੇਦਾਰ. ਅਧਿਕਾਰੀ.


ਸੰਗ੍ਯਾ- ਹੁਕੂਮਤ. ਪ੍ਰਬੰਧ. ਇੰਤਿਜਾਮ. ਅਧਿਕਾਰ.