اُ توں شروع ہون والے پنجابی لفظاں دے معنےਭ

ਸੰ. ਸੰਗ੍ਯਾ- ਕਥਨ। ੨. ਕਾਵ੍ਯਰਚਨਾ.


ਭਗਿਨੀਤਨਯ. ਭੈਣ ਦਾ ਪੁੱਤ. ਭਾਣਜਾ.


ਸੰਗ੍ਯਾ- ਭਗਿਨੀਪਤਿ. ਭੈਣ ਦਾ ਸ੍ਵਾਮੀ. ਸੰ. ਭਾਮਕ.


ਸੰ. ਭਕ੍ਤ. ਰਿੰਨ੍ਹੇ ਹੋਏ ਚਾਉਲ. ਭਾਤ। ੨. ਡਿੰਗ- ਹਿੱਸਾ. ਵਰ਼ਤਾਰਾ। ੩. ਸਿੰਧੀ, ਰੀਤਿ. ਢੰਗ. ਦੇਖੋ, ਭਤਿ.