ਸੰਗ੍ਯਾ- ਗਢਤ. ਘਾੜਤ. ਬਣਾਉਟ. ਰਚਨਾ.
ਸੰਗ੍ਯਾ- ਘਟਸ੍ਥਲੀ. ਘੜੌਂਜੀ। ੨. ਪਿਆਉ. ਪੌ. ਪ੍ਰਪਾ. ਛਬੀਲ. "ਸਪਤ ਸਮੁੰਦਰ ਜਾਚੈ ਘੜਥਲੀ." (ਮਲਾ ਨਾਮਦੇਵ)
ਕ੍ਰਿ- ਰਚਣਾ. ਬਣਾਉਣਾ. ਗਢਨ. "ਘੜੀਐ ਸਬਦੁ ਸਚੀ ਟਕਸਾਲ." (ਜਪੁ). ੨. ਤਰਾਸ਼ਣਾ ਛਿੱਲਣਾ.
nan
nan
nan
nan
nan
nan
nan
nan
ਸੰਗ੍ਯਾ- ਘਟ. ਕੁੰਭ. ਕਲਸ਼. "ਕੰਧਿ ਕੁਹਾੜਾ ਸਿਰਿ ਘੜਾ." (ਸ. ਫਰੀਦ)