اُ توں شروع ہون والے پنجابی لفظاں دے معنےਅ

ਵਿ- ਰਾਰ (ਝਗੜੇ) ਬਿਨਾ। ੨. ਲੜਾਈ ਬਿਨਾ। ੩. ਅੜੀਅਲ. ਅੜਨ ਵਾਲਾ।


ਸੰ. ਆਰਾਲਿਕ. ਵਿ- ਅਰਾਲ (ਟੇਢਾ) ਚਲਨ ਵਾਲਾ। ੨. ਸੰਗ੍ਯਾ- ਰਸੋਈਆ. ਲਾਂਗਰੀ. "ਆਯਸ ਦੀਨ ਅਰਾਲਿਕ ਤਾਈਂ." (ਨਾਪ੍ਰ)