اُ توں شروع ہون والے پنجابی لفظاں دے معنےਅ

ਦੇਖੋ, ਅਲਕ ਚੁਕਾਉਣੀ.


ਕ੍ਰਿ- ਅਲੱਖ ਅਲੱਖ ਉੱਚੀ ਧੁਨੀ ਨਾਲ ਕਹਿਕੇ ਭਿੱਛਿਆ (ਭਿਕ੍ਸ਼ਾ) ਲੈਣ ਲਈ ਲੋਕਾਂ ਨੂੰ ਸਾਵਧਾਨ ਕਰਨਾ। ੨. ਅਲਖ ਸ਼ਬਦ ਪੁਕਾਰਕੇ ਭੀਖ ਮੰਗਣੀ.


ਦੇਖੋ, ਅਲਖ.


ਵਿ- ਅ- ਲਗਨ. ਜੋ ਲਗਿਆ ਹੋਇਆ ਨਹੀਂ. ਨਿਰਾਲਾ. ਵੱਖ. ਜੁਦਾ. "ਅਲਗਉ ਜੋਇ ਮਧੂਕੜਾਉ." (ਵਾਰ ਮਾਰੂ ੧, ਮਃ ੧) ਦੇਖੋ, ਮਧੂਕੜਉ.