اُ توں شروع ہون والے پنجابی لفظاں دے معنےਬ

ਵਿਵਰ੍‍ਜਨ ਕਰਕੇ. ਹਟਾਕੇ. ਰੋਕਕੇ. "ਮਾਇਆਮੋਹ ਬਿਵਰਜਿ ਸਮਾਏ." (ਰਾਮ ਅਃ ਮਃ ੧)


ਦੇਖੋ, ਬਿਬਰਜਿਤ.


ਦੇਖੋ, ਬਿਆਈ. "ਪਗ ਮੇ ਭਈ ਬਿਵਾਈ ਫਟਕਰ." (ਗੁਪ੍ਰਸੂ)


ਦੇਖੋ, ਬਿਬਾਦ.


ਦੇਖੋ, ਬਿਬਾਦੀ.


ਦੇਖੋ, ਵਿਮਾਨ.


ਦੇਖੋ, ਬਿਬਾਨਗਤ.


ਵਮਨ ਕਰੰਤੀ. ਉਗਲਦੀ. "ਅਨਲ ਬਿਵੰਤੀ." (ਅਕਾਲ) ਮੂੰਹੋਂ ਅੱਗ ਉਗਲਦੀ.


ਸੰਗ੍ਯਾ- ਆਹਟ. ਖੜਕਾ। ੨. ਸੁਧ. ਕੰਨਸੇ.