nan
nan
ਸੰ. ਮੁਕ੍ਤ. ਵਿ- ਛੱਡਿਆ ਹੋਇਆ। ੨. ਬੰਧਨ ਰਹਿਤ. ਖੁਲ੍ਹਾ। ੩. ਤਿਆਗਿਆ. ਤਰਕ ਕੀਤਾ. "ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ਪਾਣੀ ਪੀਣਾ ਅਤੇ ਘਾਹ ਚਰਨਾ ਛੱਡਦਿੱਤਾ.
nan
nan
ਦੇਖੋ, ਮੁਸੱਦੀ.
ਅ਼. [مُتساوی] ਵਿ- ਸਵੀ (ਤੁਲ੍ਯਤਾ) ਰੱਖਣ ਵਾਲਾ. ਸਮਾਨ ਦਰਜੇ ਦਾ.
ਅ਼. [مُتعسِب] ਵਿ- ਤਅ਼ੱਸੁਬ ਰੱਖਣ ਵਾਲਾ. ਦੇਖੋ, ਤਅ਼ੱਸੁਬ.
ਅ਼. [مُتصِل] ਮੁਤਿਸਲ. ਵਿ- ਵਸਲ (ਜੁੜਿਆ) ਹੋਇਆ। ੨. ਕ੍ਰਿ. ਵਿ- ਪਾਸ. ਨੇੜੇ. ਸਮੀਪ.
nan
nan