ਅ਼. [مُدفی] ਵਿ- ਘਾਇਲ ਆਦਮੀ ਪੁਰ ਹੱਲਾ ਕਰਨ ਅਤੇ ਮਾਰਨ ਵਾਲਾ.
ਫ਼ਾ. [مودبخانہ] ਮੁਅ਼ੱਦਬਖ਼ਾਨਹ. ਉਹ ਘਰ, ਜਿੱਥੇ ਅਦਬ ਸਿਖਾਇਆ ਜਾਵੇ. ਉਹ ਥਾਂ ਜਿੱਥੇ ਸਿਖ੍ਯਾ ਦਿੱਤੀ ਜਾਵੇ, "ਪੀਰ ਦੇ ਮੁਦਬਖਾਨੇ ਦੀਆਂ ਲਕੜੀਆਂ ਚੁਣਨੇ ਗਿਆ." (ਜਸਾ)
nan
ਅ਼. [مُدبِّر] ਵਿ- ਤਦਬੀਰ ਕਰਨ ਵਾਲਾ. ਲਾਇਕ ਪ੍ਰਬੰਧ ਕਰਤਾ.
nan
nan
nan
nan
nan
ਅ਼. [مُدرِّس] ਦਰਸ (ਸਬਕ਼) ਦੇਣ ਵਾਲਾ. ਸੰਥਾ ਪੜ੍ਹਾਉਣ ਵਾਲਾ.
nan