ਅ਼. [مُدلّل] ਵਿ- ਦਲੀਲ (ਯੁਕ੍ਤਿ) ਸਹਿਤ.
ਅ਼. [مُدوّر] ਵਿ- ਦੌਰ (ਗੁਲਾਈ) ਸਹਿਤ. ਗੋਲ. ਚਕ੍ਰਾਕਾਰ.
ਅ਼. [مُدعا] ਮੁੱਦਆ਼. ਸੰਗ੍ਯਾ- ਮਤ਼ਲਬ. ਅਭਿਪ੍ਰਾਯ. ਭਾਵ। ੨. ਦਾਵਾ.
nan
ਅ਼. [مُداخلت] ਸੰਗ੍ਯਾ- ਦਖਲ ਦੇਣ ਦਾ ਭਾਵ ਬੀਚ ਬਿਚਾਉ (Interference)
nan
nan
ਅ਼. [مُدام] ਵਿ- ਦਵਾਮ (ਨਿਤ੍ਯ) ਰਹਿਣ ਵਾਲਾ। ੨. ਇਸਥਿਤ. ਕ਼ਾਯਮ. "ਜਲਥਲ ਮੁਦਾਮ." (ਜਾਪੁ) ੩. ਫ਼ਾ. ਸੰਗ੍ਯਾ- ਸ਼ਰਾਬ. ਮਦਿਰਾ.
ਅ਼. [مُدعّالیہ] ਮੁੱਦਆ਼ਲਹ. ਜਿਸ ਪੁਰ ਦਾਵਾ ਕੀਤਾ ਗਿਆ ਹੈ.
nan
ਫ਼ਾ. [مُداوا] ਸੰਗ੍ਯਾ- ਦਵਾਦਾਰੂ ਕਰਨ ਦੀ ਕ੍ਰਿਯਾ. ਇ਼ਲਾਜ ਮੁਆ਼ਲਜਾ ਕਰਨਾ.
ਸੰ. ਵਿ- ਖ਼ੁਸ਼. ਪ੍ਰਸੰਨ. ਮੌਦ ਨੂੰ ਪ੍ਰਾਪਤ ਹੋਇਆ.