اُ توں شروع ہون والے پنجابی لفظاں دے معنےਬ

ਬੁੱਕਕੇ. ਬੁੱਕਾਰਕੇ. ਗਰਜਕੇ. ਦੇਖੋ, ਬੁਕਣਾ ਅਤੇ ਬੁਕਾਰ. "ਅੰਧਾ ਕਿਸ ਨੋ ਬੁਕਿ ਸੁਣਾਵੈ।" (ਮਃ ੧. ਵਾਰ ਮਲਾ)


ਬੁੱਕਣ ਤੋਂ. ਦੇਖੋ, ਬੁਕਣਾ। ੨. ਬੁਕਦਾ ਹੈ.


ਅ਼. [بُخل] ਸੰਗ੍ਯਾ- ਕ੍ਰਿਪਣਤਾ. ਕੰਜੂਸੀ.


ਅ਼. [بُخار] ਸੰਗ੍ਯਾ- ਭਾਫ. ਹਵਾੜ। ੨. ਫ਼ਾ. ਤਾਪ. ਜ੍ਵਰ. ਦੇਖੋ, ਤਾਪ.