اُ توں شروع ہون والے پنجابی لفظاں دے معنےਬ

ਦੇਖੋ, ਬੁਗਚਾ.


ਕ੍ਰਿ- ਬੁਚ- ਬੁਚ (ਪੁਚ ਪੁਚ) ਸ਼ਬਦ ਕਰਨਾ. ਪਿਆਰ ਦੇਣਾ.


ਦੇਖੋ, ਬੂਚੜ.


ਵਿ- ਕੰਨਕਟਾ.


ਜਿਲਾ ਸ਼ੇਖੂਪੂਰਾ, ਤਸੀਲ ਨਾਨਕਿਆਣਾ ਸਾਹਿਬ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਾਨਕਿਆਣੇ ਤੋਂ ੧੦. ਮੀਲ ਦੱਖਣ ਪੱਛਮ ਹੈ. ਇਸ ਪਿੰਡ ਦੇ ਵਿੱਚ ਹੀ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਨਾਨਕਿਆਣੇ ਸਾਹਿਬ ਤੋਂ ਚੱਲਕੇ ਇੱਥੇ ਆਏ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਨਿਰਮਲਾ ਸਿੰਘ ਹੈ. ੧. ਚੇਤ ਨੂੰ ਮੇਲਾ ਜੁੜਦਾ ਹੈ.