اُ توں شروع ہون والے پنجابی لفظاں دے معنےਅ

ਦੇਖੋ, ਅਵਿਗ੍ਯ.


ਸੰ. ਵਿ- ਅਨਿਰਵਚਨੀਯ. ਜੋ ਬਿਆਨ ਨਾ ਕੀਤਾ ਜਾ ਸਕੇ। ੨. ਅਵਿਨਾਸ਼ੀ. ਨਿੱਤ. "ਤਤੁ ਅਵਿਗਤੁ ਧਿਆਇਆ." (ਗੂਜ ਅਃ ਮਃ ੧) ੩. ਦੇਖੋ, ਅਵਗਤ। ੪. ਦੇਖੋ, ਗਤਿ ਅਵਿਗਤਿ। ੫. ਦੇਖੋ, ਵਿਗਤ.


ਸੰ. अविज्ञ. ਵਿ- ਜੋ ਵਿਗ੍ਯ (ਗ੍ਯਾਨੀ) ਨਹੀਂ. ਜੋ ਪੂਰਣ ਗ੍ਯਾਨ ਨਹੀਂ ਰਖਦਾ. ਅਗ੍ਯਾਨੀ. ਅਣਜਾਣ.


ਦੇਖੋ, ਅਵਘਟ.


ਦੇਖੋ, ਅਬਿਚਲ.


ਦੇਖੋ, ਅਬਿਚਲ ਨਗਰ.


ਦੇਖੋ, ਅਬਿਚਾਰ.