اُ توں شروع ہون والے پنجابی لفظاں دے معنےਸ

ਦੇਖੋ, ਸਿਵਿਰ.


ਦੇਖੋ, ਸਿ ਅਤੇ ਭਿ। ੨. ਓਹ ਭੀ. "ਆਖਹਿ ਸਿ ਭਿ ਕੇਈਕੇਇ." (ਜਪੁ).


ਦੇਖੋ, ਸਿੰਮਣਾ। ੨. ਸੀਮ (ਚਾਂਦੀ) ਦੀ ਥਾਂ ਭੀ ਸਿਮ ਸ਼ਬਦ ਆਇਆ ਹੈ. "ਤੁੰਗ ਅਟਾ ਸਿਮਕੈ ਦਰਸਾਈ." (ਕ੍ਰਿਸਨਾਵ) ਸਰਦ ਰੁੱਤ ਵਿੱਚ ਚਿੱਟੀ ਉੱਚੀ ਅਟਾਰੀਆਂ ਚਾਂਦੀਰੂਪ ਨਜ਼ਰ ਆਉਂਦੀਆਂ ਹਨ.


ਕ੍ਰਿ- ਸਿਕੁੜਨਾ. ਸੰਕੁਚਿਤ ਹੋਣਾ. ੨. ਇਕੱਠਾ ਹੋਣਾ "ਜਿਮ ਚਹੂੰ ਓਰ ਤੇ ਸਿਮਟ ਨੀਰ" (ਗੁਪ੍ਰਸੂ)