اُ توں شروع ہون والے پنجابی لفظاں دے معنےਨ

ਸੰ. ਵ੍ਯ- ਨ- ਚ. ਨਹੀਂ ਅਤੇ। ੨. ਨਾ. ਨਹੀਂ. "ਨਚ ਰਾਜਸੁਖ ਮਿਸਟੰ ਨਚ ਭੋਗਰਸ ਮਿਸਟੰ." (ਵਾਰ ਜੈਤ)


ਦੇਖੋ, ਨਚਿਕੇਤਾ.


ਸੰ. नर्त्त्‍न. ਨੱਰ੍‍ਤਨ. ਨਾਚ ਕਰਨਾ. ਨ੍ਰਿਤ੍ਯ. "ਨਚਣੁ ਕੁਦਣੁ ਮਨ ਕਾ ਚਾਉ." (ਵਾਰ ਆਸਾ)


ਨਚਦੇ ਹਨ. ਦੇਖੋ, ਵਾਇਨਿ