اُ توں شروع ہون والے پنجابی لفظاں دے معنےਮ

[مُریِد] ਵਿ- ਇਰਾਦਾ ਕਰਨ ਵਾਲਾ। ੨. ਸੰਗ੍ਯਾ- ਮੁਕਤਿ ਦਾ ਇਰਾਦਾ (ਸੰਕਲਪ) ਕਰਕੇ ਗੁਰੂ ਦੀ ਸ਼ਰਣ ਗ੍ਰਹਣ ਕਰਨ ਵਾਲਾ। ੩. ਚੇਲਾ। ੪. ਦੋਖੋ, ਧੁਨੀ (ੳ).


ਦੇਖੋ, ਮੁਰੰਡਾ.


ਮੋਰ ਦਾ ਬੱਚਾ.


ਭੁੰਨੀਹੋਈ ਕਣਕ ਨਾਲ ਗੁੜ ਮਿਲਾਕੇ ਬਣਾਇਆ ਹੋਇਆ ਪਿੰਨਾ. ਇਸ ਨੂੰ ਮੁਰੀਂਡਾ ਭੀ ਆਖਦੇ ਹਨ। ੨. ਦੇਖੋ, ਮੋਰੰਡਾ.


ਦੇਖੋ, ਮਰੰਮਤ.