اُ توں شروع ہون والے پنجابی لفظاں دے معنےਬ

ਫ਼ਾ. [بوالفضوُل] ਬੁਲਫਜੂਲ. ਨਿਕੰਮਾ ਕੰਮ ਕਰਨ ਵਾਲਾ. ਵ੍ਰਿਥਾ ਕਰਮ ਕਰਨ ਵਾਲਾ.


ਫੁੱਲਾਂ ਦਾ ਪਿਆਰ ਇੱਕ ਪੰਛੀ, ਜਿਸ ਦਾ ਕੱਦ ਚੰਡੋਲ ਜਿੱਡਾ ਹੁੰਦਾ ਹੈ. ਇਸ ਦਾ ਸਿਰ ਕਾਲਾ ਖੰਭ ਚਿੱਤਮਿਤਾਲੇ ਖਾਕੀ ਰੰਗ ਦੇ ਅਤੇ ਦੁਮ ਹੇਠ ਲਾਲ ਵਾਲ ਹੁੰਦੇ ਹਨ, ਜਿਸ ਤੋਂ "ਗੁਲਦੁਮ" ਨਾਮ ਹੋਗਿਆ ਹੈ. ਇਸ ਦੀ ਆਵਾਜ ਮਿੱਠੀ ਹੁੰਦੀ ਹੈ. ਜਦ ਇਹ ਖੁਸ਼ ਹੋਕੇ ਗਾਉਂਦਾ ਹੈ, ਤਾਂ ਸਿਰ ਦੇ ਵਾਲ ਕਲਗੀ ਦੀ ਤਰਾਂ ਸ਼ੋਭਾ ਦਿੰਦੇ ਹਨ. ਅਨੇਕ ਕਵੀਆਂ ਨੇ ਇਸ ਨੂੰ "ਹਜਾਰਦਾਸਤਾ" ਕਹਿ ਦਿੱਤਾ ਹੈ. ਬਹੁਤ ਲੋਕ ਬੁਲਬੁਲ ਲੜਾਉਣ ਲਈ ਪਾਲਦੇ ਹਨ. ਦੇਖੋ, ਹਜਾਰਦਾਸਤਾਂ.


ਦੇਖੋ, ਬੁਲ੍ਯੋ.


ਕ੍ਰਿ- ਬੋਲ ਕਰਨਾ. ਸੱਦਣਾ। ੨. ਮੋਏ ਪ੍ਰਾਣੀ ਦੇ ਸੰਬੰਧੀਆਂ ਪਾਸ ਜਾਕੇ ਮਾਤਮਪੁਰਸੀ ਕਰਨੀ. "ਸਭ ਭਾਨੇ ਕੇ ਆਨ ਬੁਲਾਵੈ." (ਗੁਪ੍ਰਸੂ)