nan
nan
ਕੁਲ ਦੇ ਲੋਕ. "ਕੁਲਜਨ ਮਧੇ ਮਿਲ੍ਯੋ ਸਾਰੰਗਪਾਨ ਰੇ." (ਧਨਾ ਤ੍ਰਿਲੋਚਨ) ਕੁਲ ਦੇ ਲੋਕਾਂ ਵਿੱਚ ਵਿਸਨੁ ਸ਼ਾਮਿਲ ਹੋਇਆ. ਭਾਵ, ਕ੍ਰਿਸ਼ਨਦੇਵ ਚੰਦ੍ਰਵੰਸ਼ ਵਿੱਚ ਜਨਮਿਆ.
nan
nan
ਸੰ. ਸੰਗ੍ਯਾ- ਵਿਭਚਾਰ ਲਈ ਕੁਲ ਕੁਲ ਵਿੱਚ ਅਟਨ (ਵਿਚਰਣ) ਵਾਲੀ ਇਸਤ੍ਰੀ. "ਜੋ ਬਹੁ ਲੋਗਨ ਸੋਂ ਤਿਯਾ ਰਾਖਤ ਰਤਿ ਕੀ ਚਾਹ। ਕੁਲਟਾ ਤਾਂਹਿ ਬਖਾਨਹੀਂ ਜੇ ਕਵੀਨ ਕੇ ਨਾਹ." (ਪਦਮਾਕਰ)
nan