اُ توں شروع ہون والے پنجابی لفظاں دے معنےਸ

ਖਤ੍ਰੀਆਂ ਦੀ ਇੱਕ ਜਾਤਿ.


ਸੰ. ਸ਼ਿਲੀਮੁਖ. ਸੰਗ੍ਯਾ- ਭੌਰਾ. ਜਿਸ ਦੇ ਮੂੰਹ ਵਿੱਚ ਕੰਡਾ ਹੈ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਦੇਤ." (ਨਾਪ੍ਰ) ੨. ਤੀਰ, ਜਿਸ ਦਾ ਮੂੰਹ ਤਿੱਖੀ ਨੋਕ ਵਾਲਾ ਹੈ. "ਗ੍ਯਾਨ ਕੋ ਖੜਗ ਧਰ ਜੁਗਤਿ ਕਮਾਨ ਕਰ, ਨਾਨ੍ਹਾ ਦ੍ਰਿਸਟਾਂਤ ਲੀਨ ਸਿਲੀਮੁਖ ਧਾਰਿਯਾ." (ਨਾਪ੍ਰ)


ਦੇਖੋ, ਸੈਲੂਖ.


ਤ੍ਰਿਨੇਤ੍ਰ. ਦੇਖੋ, ਸਿ ੪.


ਸੰ. शिलोञ्छ ਸੰਗ੍ਯਾ- ਸ਼ਿਲ ਚੁਗਣ ਦਾ ਕਰਮ. ਦੇਖੋ, ਊਂਛ ਬ੍ਰਿਤਿ, ਸਿਲ ਅਤੇ ਸਿਲਵ੍ਰਿੱਤਿ.