اُ توں شروع ہون والے پنجابی لفظاں دے معنےਬ

ਸੰਗ੍ਯਾ- ਬੂੰਦ (ਬਿੰਦੁ) ਧਾਰਾ. ਵਖਰਾ ਦੀ ਬੁਛਾੜ. "ਬਿਨਸਤ ਬਾਰ ਨ ਲਾਗਈ. ਜਿਉ ਕਾਗਦ ਬੂੰਦਾਰ." (ਬਿਲਾ ਮਃ ੫)

ਸੰਗ੍ਯਾ- ਵੇਸਣ ਦਾ ਆਟਾ ਪਤਲਾ ਕਰਕੇ ਰਿੱਝਦੇ ਤੇਲ ਜਾਂ ਘੀ ਵਿੱਚ ਬੂੰਦ (ਵਿੰਦੁ) ਡੇਗਕੇ ਪਕਾਈ ਪਕੌੜੀ, ਜਿਸ ਨੂੰ ਦਹੀਂ ਵਿੱਚ ਨਮਕ ਮਿਰਚ ਮਿਲਾਕੇ ਖਾਂਦੇ ਹਨ। ੨. ਜੋ ਪਕੌੜੀਆਂ ਨੂੰ ਖੰਡ ਵਿੱਚ ਪਾਗ ਲਈਏ ਤਦ ਮਿੱਠੀ ਬੂੰਦੀ ਹੁੰਦੀ ਹੈ। ੩. ਖ਼ਾ. ਉਬਾਲੇ ਹੋਏ ਛੋਲੇ. ਘੁੰਗਣੀਆਂ। ੪. ਰਾਜਪੂਤਾਨੇ ਵਿੱਚ ਚੌਹਾਨ ਰਾਜਪੂਤਾਂ ਦੀ ਇੱਕ ਰਾਜਧਾਨੀ ਅਤੇ ਉਸ ਦੀ ਪ੍ਰਧਾਨ ਨਗਰੀ, ਜੋ ਹਰਵੰਸ਼ੀ ਰਾਯਦੇਵ ਨੇ ਸੰਮਤ ੧੩੯੮ (ਸਨ ੧੩੪੨) ਵਿੱਚ ਆਬਾਦ ਕੀਤੀ. ਇਹ ਅਜਮੇਰ ਤੋਂ ੧੦੦ ਮੀਲ ਦੱਖਣ ਪੂਰਵ ਹੈ. ਬੂੰਦੀ ਅੰਗ੍ਰੇਜ਼ੀ ਸਰਕਾਰ ਦੀ ਰਖ੍ਯਾ protection ਵਿੱਚ ਸਨ ੧੮੧੮ ਵਿੱਚ ਆਈ ਹੈ.

ਬਿੰਦੁਧਾਰਾ ਲਈ. ਵਰਖਾ ਦੀ ਕਣੀ ਵਾਸਤੇ. "ਜਿਉ ਚਾਤ੍ਰਿਕ ਬੂੰਦੇਰੇ." (ਤੁਖਾ ਛੰਤ ਮਃ ੫)

ਅ਼. [منبع] ਮੰਬਅ਼ ਸੰਗ੍ਯਾ- ਪਾਣੀ ਦਾ ਚਸ਼ਮਾ। ੨. ਜਲਯੰਤ੍ਰ. ਫੁਹਾਰਾ. "ਸੂਰਨ ਕੇ ਜਸ ਕੇ ਉਠੇ ਬੂੰਬੇ." (ਚੰਡੀ ੧)

ਫ਼ਾ. [بے] ਵ੍ਯ- ਬਿਨਾ. ਬਗੈਰ. "ਬੇਐਬ ਪਰਵਦਗਾਰ." (ਤਿਲੰ ਮਃ ੧) ੨. ਸੰਬੋਧਨ. ਹੇ! ਅਬੇ! "ਸੁਲਤਾਨੁ ਪੂਛੈ, ਸੁਨ ਬੇ! ਨਾਮਾ." (ਭੈਰ ਨਾਮ ਦੇਵ) ੩. ਵਿ- ਦ੍ਵਿ. ਬਿਬ. ਦੋ. "ਬੇ ਦਸ ਮਾਹ ਰੁਤੀ ਬਿਤੀ ਵਾਰ ਭਲੇ." (ਤੁਖਾ ਬਾਰਹਮਾਹਾ) ੪. ਦੂਜਾ. ਦੂਜੀ. "ਅਬ ਬੇ ਗਲ ਕਹਨੁ ਨ ਜਾਈ." (ਸੋਰ ਕਬੀਰ) ੫. ਸਰਵ- ਉਹ. ਵਹ. "ਅਬ ਬੇ ਗਲ ਕਹਨੁ ਨ ਜਾਈ." (ਸੋਰ ਕਬੀਰ) ੬. ਫ਼ਾਰਸੀ ਦਾ ਦੂਜਾ ਅੱਖਰ [ب] "ਬੇ ਬਿਦਾਇਤ ਦੂਰ ਕਰ." (ਜਸਭਾਮ)