ਸੰ. कुवलयापीड़ ਕੁਵਲਯ (ਪ੍ਰਿਥਿਵੀਮੰਡਲ) ਦਾ ਜੋ ਆਪੀਡ (ਭੂਸਣ) ਹੈ. ਕੰਸ ਦਾ ਵਡਾ ਬਲ ਵਾਲਾ ਅਤੇ ਮਦਮੱਤ ਹਾਥੀ, ਜਿਸ ਨੂੰ ਕ੍ਰਿਸਨ ਜੀ ਅਤੇ ਬਲਰਾਮ ਨੇ ਮਾਰਿਆ. "ਕੁਵਲੀਆਪੀੜ ਆਪ ਮਰਾਇਦਾ ਪਿਆਰਾ." (ਸੋਰ ਮਃ ੪)
nan
nan
nan
nan
nan
ਸਿੰਧੀ- ਸੰਗ੍ਯਾ- ਕੁਮਾਰਗ. ਨਿੰਦਿਤ ਰਾਹ. "ਦੁਬਿਧਾ ਛੋਡਿ ਕੁਵਾਟੜੀ." (ਆਸਾ ਅਃ ਮਃ ੧) "ਦੂਜੀ ਛੋਡਿ ਕੁਵਾਟੜੀ ਇਕਸ ਸਿਉ ਚਿਤੁ ਲਾਇ." (ਸਵਾ ਮਃ ੫. )
ਦੇਖੋ, ਕਬਾਦਾ.
ਦੇਖੋ, ਕੁਬਿੰਦ.
ਦੇਖੋ, ਕੁਬੇਰ.
nan