اُ توں شروع ہون والے پنجابی لفظاں دے معنےਕ

ਦੇਖੋ, ਕੋਦੰਡ.


ਵਿ- ਕੁਵੰਡ (ਕੋਦੰਡ) ਧਾਰੀ. ਧਨੁਰਧਰ. "ਕ੍ਰੂਰ ਕੁਵੰਡਲ ਕੋ ਰਣਮੰਡਲ." (ਚਰਿਤ੍ਰ ੧) ੨. ਸੰਗ੍ਯਾ- ਕੁ (ਪ੍ਰਿਥਿਵੀ) ਮੰਡਲ. ਭੂਮੰਡਲ.


ਵਿ- ਬੁਰੀ ਉਪਜੀਵਿਕਾ ਵਾਲਾ. ਨਿੰਦਿਤ ਰੋਜ਼ੀ ਕਮਾਉਣ ਵਾਲਾ. ਬਦਮਾਸ਼.


ਸੰਗ੍ਯਾ- ਕੁਵ੍ਰਿੱਤਿ. ਖੋਟੀ ਜੀਵਿਕਾ. ਬੁਰੀ ਰੋਜ਼ੀ. ਹ਼ਰਾਮਖ਼ੋਰੀ. "ਅਸ ਕੁਵ੍ਰਿਤਿ ਬੀਰ ਦੁਰਧਰਖ ਅਤਿ." (ਪਾਰਸਾਵ)


ਸੰਗ੍ਯਾ- ਰਿੜਕਣ ਵਾਲੇ ਪਾਤ੍ਰ ਦੇ ਮੂੰਹ ਪੁਰ ਰੱਖਿਆ ਲੱਕੜ ਦਾ ਢੱਕਣ, ਜਿਸ ਵਿੱਚ ਮਧਾਣੀ ਵਾਸਤੇ ਛਿਦ੍ਰ ਹੁੰਦਾ ਹੈ। ੨. ਦੇਖੋ, ਕੁੜਨਾ.