اُ توں شروع ہون والے پنجابی لفظاں دے معنےਕ

ਦੇਖੋ, ਕੁੰਚਨ। ੨. ਸੰ. कुञ्ची ਕੁੰਚੀ. ਸੱਪ ਦੀ ਕੁੰਜ. "ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ." (ਆਸਾ ਨਾਮਦੇਵ)

ਸੰ. कुञ्चन ਸੰਗ੍ਯਾ- ਸੰਕੋਚ. ਸੁਕੜਨ ਦੀ ਕ੍ਰਿਯਾ.

ਸੰ. कुंचर ਕੁੰਜਰ. ਹਾਥੀ.

ਸੰਗ੍ਯਾ- ਅ਼ਮਲਰਹਿਤ ਕਰਮ. ਜਿਵੇਂ ਹਾਥੀ ਇਸਨਾਨ ਕਰਕੇ ਖੇਹ ਸਿਰ ਪਾ ਲੈਂਦਾ ਹੈ, ਤਿਵੇਂ ਵ੍ਯਾਖ੍ਯਾਨ ਕਰਕੇ ਉਸ ਦੇ ਵਿਰੁੱਧ ਆਚਰਣ. "ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ." (ਸ. ਮਃ ੯) ੨. ਭਾਵ- ਨਿਸਫਲ ਕਰਮ.

ਸੰਗ੍ਯਾ- ਕੁੰਜਰੀ. ਹਥਣੀ. ਹਸ੍ਤਿਨੀ। ੨. ਕੁੰਚੀ. ਸੱਪ ਦੀ ਕੁੰਜ. "ਕੁੰਚਰੀ ਜ੍ਯੋਂ ਅਹਿਰਾਜ ਤਜੈ." (ਕ੍ਰਿਸਨਾਵ)

ਹਾਥੀ. ਦੇਖੋ, ਕੁੰਚਰ. "ਤਲੈ ਕੁੰਚਰੀਆ ਸਿਰ ਕਨਿਕ ਛਤਰੀਆ." (ਆਸਾ ਮਃ ੫) ੨. ਕੁੰਚੀ. ਸੱਪ ਦੀ ਕੁੰਜ। ੩. ਵਿ- ਕੁੰਚਰ (ਹਾਥੀ) ਰੱਖਣ ਵਾਲਾ.

ਸੰ. कुञ्चित ਵਿ- ਪੇਚਦਾਰ. ਬਲ (ਵੱਟ) ਖਾਧਾ. ਘੁੰਗਰਾਲਾ. "ਅਲਕਾਂ ਕੁੰਚਿਤ." (ਭਾਵਰਸਾਮ੍ਰਿਤ)

ਦੇਖੋ, ਕੁੰਚ ੨.। ੨. ਸੰਜੋ. ਕਵਚ। ੩. ਦੇਖੋ, ਕੁੰਜੀ.

ਸੰ. ਸੰਗ੍ਯਾ- ਚਾਰੇ ਪਾਸਿਓਂ ਝਾੜ ਅਤੇ ਬੇਲਾਂ ਨਾਲ ਢਕਿਆ, ਪਰ ਵਿਚਾਲਿਓਂ ਖ਼ਾਲੀ ਜੰਗਲ ਦਾ ਅਸਥਾਨ। ੨. ਜੰਗਲ ਦੀ ਗਲੀ. ਸੰਘਣੇ ਜੰਗਲ ਵਿੱਚ ਹਾਥੀ ਆਦਿਕ ਜੀਵਾਂ ਦੀ ਪਾਈ ਹੋਈ ਡੰਡੀ। ੩. ਦੇਖੋ, ਕੁੰਚ ੨. "ਕੁੰਜਹਿ ਤ੍ਯਾਗ ਭੁਜੰਗ ਸਿਧਾਰ੍ਯੋ." (ਕ੍ਰਿਸਨਾਵ) ੪. ਫ਼ਾ. [کُنج] ਕੋਨਾ. ਗੋਸ਼ਾ. ਕਿਨਾਰਾ. ਗੁੱਠ। ੫. ਤੰਗ ਗਲੀ.