ਸੰ. ਕਫੋਣਿ. ਸੰਗ੍ਯਾ- ਬਾਂਹ ਦੇ ਮੱਧ ਦਾ ਜੋੜ. ਆਰਕ (elbow)
nan
ਸੰਗ੍ਯਾ- ਪੁਕਾਰ. "ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮੁ ਸੁਣੇ." (ਆਸਾ ਮਃ ੧) ੨. ਘੋਸਣਾ. ਢੰਡੋਰਾ. "ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ." (ਮਲਾ ਮਃ ੩)
ਕੂਕੇ ਦੀ ਇਸਤ੍ਰੀ. ਨਾਮਧਾਰੀਆਮਤ ਦੀ ਇਸਤ੍ਰੀ। ੨. ਦੇਖੋ, ਕੂਕਣਾ.
nan
ਕ੍ਰਿ- ਪੁਕਾਰਨਾ. ਕ੍ਰੋਸ਼ਨ. "ਕਿਥੈ ਕੂਕਣ ਜਾਉ?" (ਮਾਝ ਮਃ ੫. ਦਿਨਰੈਣਿ) "ਕੇਸੋ ਕੇਸੋ ਕੂਕੀਐ." (ਸ. ਕਬੀਰ)