ਸੰ. ਕੂਰ੍ਚ. ਸੰਗ੍ਯਾ- ਜੁਲਾਹੇ ਦਾ ਕੁੱਚ. "ਕੂਚ ਬਿਚਾਰੇ ਫੂਏ ਫਾਲ." (ਗੌਂਡ ਕਬੀਰ) ੨. ਦਾੜ੍ਹੀ. ਰੀਸ਼। ੩. ਫ਼ਾ. [کوُچ] ਰਵਾਨਾ ਹੋਣਾ. "ਕਰਨਾ ਕੂਚ ਰਹਿਨੁ ਥਿਰੁ ਨਾਹੀ." (ਸੂਹੀ ਰਵਿਦਾਸ)
ਸੰ. ਕੂਰ੍ਚ. ਸੰਗ੍ਯਾ- ਜੁਲਾਹੇ ਦਾ ਕੁੱਚ. "ਕੂਚ ਬਿਚਾਰੇ ਫੂਏ ਫਾਲ." (ਗੌਂਡ ਕਬੀਰ) ੨. ਦਾੜ੍ਹੀ. ਰੀਸ਼। ੩. ਫ਼ਾ. [کوُچ] ਰਵਾਨਾ ਹੋਣਾ. "ਕਰਨਾ ਕੂਚ ਰਹਿਨੁ ਥਿਰੁ ਨਾਹੀ." (ਸੂਹੀ ਰਵਿਦਾਸ)
nan
nan
ਕ੍ਰਿ- ਕੂਰ੍ਚ (ਕੁੱਚ) ਨਾਲ ਮਾਂਜਣਾ. ਕੂਚੀ ਫੇਰਨੀ.
ਇੱਕ ਹਿੰਦੂ ਰਿਆਸਤ, ਜੋ ਉੱਤਰੀ ਬੰਗਾਲ ਵਿੱਚ ਹੈ, ਅਤੇ ਉਸ ਦੀ ਰਾਜਧਾਨੀ ਦਾ ਪ੍ਰਧਾਨ ਨਗਰ, ਜੋ ਤੋਰਸਾ ਨਦੀ ਦੇ ਕਿਨਾਰੇ ਹੈ.
ਸੰਗ੍ਯਾ- ਮੁਆਤਾ. "ਆਪਣ ਹਥੀ ਆਪਿ ਹੀ ਦੇ ਕੂਚਾ ਆਪੇ ਲਾਇ." (ਵਾਰ ਮਾਝ ਮਃ ੨) ੨. ਕੂਚੀ ਦੀ ਸ਼ਕਲ ਦਾ ਭਾਂਡੇ ਮਾਂਜਣ ਦਾ ਸੂਜਾ। ੩. ਫ਼ਾ. [کوُچہ] ਗਲੀ. ਮਹੱਲਾ। ੪. ਰਸਤਾ. ਮਾਰਗ. ਰਾਹ.
ਦਿੱਲੀ ਵਿੱਚ ਅਜਮੇਰੀ ਦਰਵਾਜ਼ੇ ਇੱਕ ਕੂਚਾ, ਜਿਸ ਥਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਕੁਝ ਕਾਲ ਵਿਰਾਜੇ. ਗੁਰਦ੍ਵਾਰਾ ਬਣਿਆ ਹੋਇਆ ਨਹੀਂ ਹੈ. ਮਕਾਨ ਵਿੱਚ ਅਰੋੜੇ ਹਿੰਦੂ ਵਸਦੇ ਹਨ. ਦੇਖੋ, ਦਿੱਲੀ.
ਛੋਟਾ ਕੁੱਚ (ਬੁਰਸ਼). ੨. ਮੁਸੱਵਰਾਂ ਦੀ ਰੰਗ ਲਾਉਣ ਦੀ ਕੂਚੀ। ੩. ਰਾਜਾਂ ਦੀ ਰੰਗ ਫੇਰਨ ਦੀ ਕੂਚੀ। ੪. ਝਾੜੂ. ਬੁਹਾਰੀ.
ਸੰ. ਸੰਗ੍ਯਾ- ਧੁਨਿ. ਸ਼ਬਦ. "ਸੁੰਦਰ ਮਿਲ ਕੂਜ ਕਰੰਤਾ." (ਨਾਪ੍ਰ)