ਸੰ. ਸੰਗ੍ਯਾ- ਧੁਨਿ ਕਰਨੀ. ਸ਼ਬਦ ਕਰਨਾ। ੨. ਪੰਛੀਆਂ ਦਾ ਗੀਤ.
ਦੇਖੋ, ਕੂਜਾ. "ਅਜੁ ਫਰੀਦੈ ਕੂਜੜਾ ਸੈ ਕੋਹਾ ਥੀਓਮਿ." (ਸ. ਫਰੀਦ)
ਅ਼. [کوُزہ] ਕੂਜ਼ਹ. ਸੰਗ੍ਯਾ- ਦਸਤੇ ਵਾਲਾ ਲੋਟਾ. ਗੰਗਾਸਾਗਰ. "ਪੁਰਾਬ ਖਾਮ ਕੂਜੈ." (ਵਾਰ ਮਲਾ ਮਃ ੧) ਪੁਰ- ਆਬ- ਖ਼ਾਮ ਕੂਜੈ. ਖ਼ਾਮ (ਕੱਚੇ) ਕੂਜ਼ੇ (ਦੇਹ) ਵਿੱਚ ਆਬ (ਚੇਤਨਸੱਤਾਰੂਪ ਜਲ) ਪੂਰਣ ਹੈ. "ਕੂਜਾ ਬਾਂਗ ਨਿਵਾਜ ਮੁਸਲਾ." (ਬਸੰ ਅਃ ਮਃ ੧) ੨. ਮਿਸ਼ਰੀ ਦਾ ਕੁੱਜਾ. "ਕੂਜਾ ਮੇਵਾ ਮੈ ਸਭਕਿਛੁ ਚਾਖਿਆ." (ਗਉ ਮਃ ੧) ੩. ਜੰਗਲੀ ਚਿੱਟਾ ਗੁਲਾਬ. "ਫੂਲ ਗੁਲਾਬ ਕੇਵੜਾ ਕੂਜਾ." (ਰਘੁਰਾਜ) ੪. ਸੰ. ਮੋਤੀਆ.
ਦੇਖੋ, ਕੁੰਭਕਾਰ.
ਸੰਗ੍ਯਾ- ਦਿਸ਼ਾ. ਤਰਫ। ੨. ਸੰ. ਪਹਾੜ ਦੀ ਚੋਟੀ. ਟਿੱਲਾ. "ਗਿਰ੍ਯੋ ਜਾਨੁ ਕੂਟਸ੍ਥਲੀ ਵ੍ਰਿੱਛ ਮੂਲੰ." (ਰੁਦ੍ਰਾਵ) ੩. ਪਹਾੜ. "ਜਮਨਾ ਤਟ ਕੂਟ ਪਰ੍ਯੋਂ ਕਿਹ ਭਾਂਤ?" (ਨਾਪ੍ਰ) ੪. ਅੰਨ ਦਾ ਢੇਰ। ੫. ਹਥੌੜਾ। ੬. ਸੋਟੀ ਆਦਿਕ ਵਿੱਚ ਲੁਕਿਆ ਹੋਇਆ ਸ਼ਸਤ੍ਰ. ਗੁਪਤੀ। ੭. ਛਲ. ਕਪਟ। ੮. ਗੁਪਤ ਭੇਤ। ੯. ਪਹੇਲੀ. ਬੁਝਾਰਤ। ੧੦. ਵਿ- ਝੂਠਾ। ੧੧. ਛਲੀਆ। ੧੨. ਬਣਾਉਟੀ. ਨਕ਼ਲੀ। ੧੩. ਧਰਮ ਤੋਂ ਪਤਿਤ.
ਵਿ- ਕੂਟ (ਪਹਾੜ) ਦੀ ਤਰਾਂ ਇਸਥਿਤ. ਅਚਲ. ਇੱਕਰਸ। ੨. ਅੰਦਰ ਗੁਪਤ. ਛਿਪਿਆ ਹੋਇਆ. ਲੁਕਿਆ ਹੋਇਆ। ੩. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਕਿਮ ਕੂਟਸ੍ਥ ਲਹੈ ਨਿਰਧਾਰੇ?" (ਗੁਪ੍ਰਸੂ) ੪. ਜੀਵਾਤਮਾ.
ਦੇਖੋ, ਤਾਨ.
ਕ੍ਰਿ- ਕੁੱਟਣਾ. ਪੀਟਨਾ. ਤਾੜਨਾ। ੨. ਸੰਗ੍ਯਾ- ਦੱਲਾ. ਭੇਟੂ. "ਕੂਟਨ ਸੋਇ ਜੋ ਮਨ ਕਉ ਕੂਟੈ." (ਗੌਂਡ ਕਬੀਰ) ਕਬੀਰ ਜੀ ਦੀ ਨਿੰਦਾ ਕਰਕੇ ਜੋ ਲੋਕਾਂ ਨੇ ਕੂਟਨ ਸ਼ਬਦ ਵਰਤਿਆ, ਉਸ ਦਾ ਉਲਟਾ ਅਰਥ ਕਰਦੇ ਹਨ ਕਿ ਮਨ ਤਾੜਨ ਵਾਲਾ ਕੂਟਨ ਹੈ.
nan
nan
ਦੇਖੋ, ਜੂਠ ਕੂਠ। ੨. ਕੁੱਠ ਨਾਉਂ ਵਾਲੀ ਬੂਟੀ. ਦੇਖੋ, ਕੁਸ੍ਠ ੨.