اُ توں شروع ہون والے پنجابی لفظاں دے معنےਕ

ਸੰ. ਕੇਸ਼ੈਃ ਕੇਸਾਂ ਨਾਲ. ਕੇਸੋਂ ਸੇ. "ਚਰਨ ਝਾਰੀ ਕੇਸਾਇਓ." (ਸਾਰ ਮਃ ੫)


ਸੰਗ੍ਯਾ- ਕੇਸ਼ਾਂ ਦਾ ਅੰਤ ਕਰਨ ਵਾਲਾ, ਉਸਤਰਾ। ੨. ਰੋਮਨਾਸ਼ਕ ਚੂਰਣ. ਰੋਮਨਾਸਨੀ।


ਦੇਖੇ, ਕੇਸੀ। ੨. ਕੇਸਾਂ ਨਾਲ.


ਸੰ. केशिान्- ਕੇਸ਼ੀ. ਵਿ- ਕੇਸ਼ਾਂ ਵਾਲਾ। ੨. ਸੰਗ੍ਯਾ- ਇੱਕ ਦਾਨਵ, ਜੋ ਕੰਸ ਦੀ ਆਗ੍ਯਾ ਨਾਲ ਘੋੜੇ ਦੀ ਸ਼ਕਲ ਬਣਾਕੇ ਕ੍ਰਿਸਨ ਜੀ ਨੂੰ ਮਾਰਣ ਆਇਆ. ਕ੍ਰਿਸਨ ਜੀ ਨੇ ਇਸ ਦੇ ਮੂੰਹ ਵਿੱਚ ਆਪਣੀ ਬਾਂਹ ਪਾਕੇ ਪ੍ਰਾਣ ਹਰੇ. "ਕੇਸੀ ਕੰਸ ਮਥਨੁ ਜਿਨਿ ਕੀਆ." (ਗੌਂਡ ਨਾਮਦੇਵ) ੩. ਨਿਰੁਕ੍ਤ ਵਿੱਚ ਸੂਰਜ ਦਾ ਨਾਉਂ ਕੇਸ਼ੀ ਹੈ, ਜੋ ਕੇਸ਼ (ਕਿਰਣਾਂ) ਧਾਰਣ ਕਰਦਾ ਹੈ। ੪. ਕੇਸਾਂ ਤੋਂ, "ਕੰਸ ਕੇਸੀ ਪਕੜਿ ਗਿਰਾਇਆ." (ਚੰਡੀ ੩) ੫. ਕੇਸਾਂ ਕਰਕੇ. "ਨਾ ਸਤਿ ਮੂੰਡ ਮੁਡਾਏ ਕੇਸੀ." (ਵਾਰ ਰਾਮ ੧. ਮਃ ੧) ਸੱਤ ਦੀ ਪ੍ਰਾਪਤੀ ਨਾ ਮੂੰਡ ਮੁਡਾਏ, ਨਾ ਕੇਸਾਂ ਦ੍ਵਾਰਾ.


ਸੰਗ੍ਯਾ- ਕੇਸਾਂ ਦੇ ਧੋਣ ਦੀ ਕ੍ਰਿਯਾ. ਸਕੇਸ ਸਨਾਨ.


ਦੇਖੋ, ਕੇਸੀ ੨. "ਕੰਸ ਕੇਸੁ ਮਰਾਹਾ." (ਸੋਰ ਮਃ ੪) "ਕੰਸ ਕੇਸੁ ਚਾਂਡੂਰੁ ਨ ਕੋਈ." (ਗਉ ਅਃ ਮਃ ੧)


ਦੇਖੋ, ਕਿੰਸੁਕ.


ਦੇਖੋ, ਕੇਸਵ. "ਕੇਸੋ ਕੀਓ ਨ ਮੀਤ." (ਸ. ਕਬੀਰ)