اُ توں شروع ہون والے پنجابی لفظاں دے معنےਇ

ਦੇਖੋ, ਗਜੇਂਦ੍ਰ.


ਦੇਖੋ, ਇੰਦ੍ਰਾਸਨ.


ਦੇਖੋ, ਇੰਦਿਰਾਜ.


ਦੇਖੋ, ਇੰਦ੍ਰਾਣੀ.


ਸੰਗ੍ਯਾ- ਇੱਕ ਛੰਦ. ਦੇਖੋ, ਸਵੈਯੇ ਦਾ ਰੂਪ ੧੦.


ਸੰ. ਇੰਦ੍ਰਾਸਨ. ਸੰਗ੍ਯਾ- ਰਾਜਾ ਦਾ ਸਿੰਘਾਸਨ. ਸ਼ਾਹੀ ਤਖ਼ਤ। ੨. ਦੇਵਰਾਜ ਇੰਦ੍ਰ ਦਾ ਸਿੰਘਾਸਨ. "ਗਾਵਹਿ ਇੰਦ ਇੰਦਾਸਣਿ ਬੈਠੇ." (ਸੋਦਰੁ)


ਇੰਦ੍ਰਾਸਨ ਉੱਤੇ. ਦੇਖੋ, ਇੰਦਾਸਣ ੨.