اُ توں شروع ہون والے پنجابی لفظاں دے معنےਕ

ਜੰਗਲੀ ਅੰਜੀਰ. ਫਗਵਾੜਾ. ਪਾਕਰ. ਸੰ. ਪਰ੍‍ਕਟੀ. L. Ficus Venosa.


ਸੰਗ੍ਯਾ- ਕਰੀਰ. ਕਰੀਲ.


ਸੰਗ੍ਯਾ- ਕੌਰਵ. ਕੁਰੁਵੰਸ਼ੀ ਲੋਕ. "ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ." (ਧਨਾ ਨਾਮਦੇਵ)


ਸੰ. ਸੰਗ੍ਯਾ- ਕੁਮੁਦ. ਨੀਲੋਫਰ. "ਸਾਧਨ ਕੈਰਵ ਕੋ ਬਿਗਸਾਵਤ." (ਨਾਪ੍ਰ) ੨. ਸ਼ਤ੍ਰੁ. ਵੈਰੀ। ੩. ਜੁਆਰੀਆ। ੪. ਕੌਰਵ. ਕੁਰੁਵੰਸ਼ੀ. "ਕੈਰਵ ਰਣ ਘਾਏ." (ਪਾਰਸਾਵ)