ਫ਼ਾ. [شکستن] ਕ੍ਰਿ- ਤੋੜਨਾ. ਭੰਨਣਾ. ਸੰ. शसन ਸ਼ਸਨ. ਕਤਲ ਕਰਨਾ. ਖੰਡ ਖੰਡ ਕਰਨਾ।
nan
nan
nan
nan
nan
ਫ਼ਾ. [شکن] ਸੰਗ੍ਯਾ ਸਲਵਟ. ਵਲ। ੨. ਵਿ- ਤੋੜਨ ਵਾਲਾ. ਐਸੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਹੋਇਆ ਕਰਦਾ ਹੈ. ਜਿਵੇਂ- "ਮਨ ਬੁਤਿਸ਼ਕਨ." (ਜਫਰ) ਮੈ ਬੁਤ ਤੋੜਨ ਵਾਲਾ ਹਾਂ.
nan
ਫ਼ਾ. [شکم] ਸੰਗ੍ਯਾ- ਪੇਟ. ਉਦਰ। ੨. ਦੇਖੋ, ਸਿਕਿਮ.
ਫ਼ਾ. [شکرہ] ਗੁਲਾਬਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਬਾਸ਼ੇ ਤੋਂ ਛੋਟਾ ਹੁੰਦਾ ਹੈ. ਇਹ ਮਦੀਨ ਹੈ. ਇਸ ਦੇ ਨਰ ਦਾ ਨਾਉਂ ਚਚਕ ਅਥਵਾ ਚਿਪਕ ਹੈ. ਸ਼ਿਕਰਾ ਸਦਾ ਪੰਜਾਬ ਵਿੱਚ ਰਹਿੰਦਾ ਹੈ ਆਂਡੇ ਭੀ ਇੱਥੇ ਦਿੰਦਾ ਹੈ. ਆਲ੍ਹਣਾ ਦਰਖਤਾਂ ਤੇ ਬਣਾਉਂਦਾ ਹੈ. ਇਸ ਨਾਲ ਛੋਟੇ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ ਅਤੇ ਪੰਛੀਆਂ ਉੱਪਰ ਮੁੱਠੀ ਤੋਂ ਛੱਡੀਦਾ ਹੈ.
ਦੇਖੋ, ਚਿਪਕ ੨.