nan
ਤੁ. [قیَنچی] ਸੰ. ਕਰ੍ਤਨੀ. ਸੰਗ੍ਯਾ- ਕਤਰਣੀ.
nan
nan
nan
nan
ਸੰਗ੍ਯਾ- ਮਾਪ. ਪੈਮਾਨਾ। ੨. ਢਾਂਚਾ. ਸਾਂਚਾ। ੩. ਪੋਠੋ. ਸਰਵ- ਕਿਸ ਦਾ.
ਕਹਿੰਦਾ. ਆਖਦਾ. ਕਥਨ ਕਰਦਾ। ੨. ਦੇਖੋ, ਕੈਦਾ ੨. ਕਿਸੇ ਦਾ. ਕਿਸੀ ਕਾ.
ਕ੍ਰਿ. ਵਿ- ਕਿਧਰ. ਕਿਸ ਤਰਫ. "ਤੁਧੁ ਨੋ ਛੋਡਿ ਜਾਈਐ ਪ੍ਰਭੁ ਕੈਂਧਰਿ?" (ਆਸਾ ਮਃ ੫)