اُ توں شروع ہون والے پنجابی لفظاں دے معنےਕ

ਕੋਠਾ. ਦੇਖੋ, ਕੋਸ੍ਠ. "ਭੋਜਨ ਕੋ ਕੋਸਟ ਭਰਾਯੋ ਭਾਂਤ ਭਾਂਤ ਕਰ." (ਗੁਪ੍ਰਸੂ)


ਸੰਗ੍ਯਾ- ਕੋਠਾ। ੨. ਮੇਦਾ. ਪਕ੍ਵਾਸ਼ਯ. ਉਦਰ.


ਕ੍ਰਿ. ਸੰ. कुत्सन ਕੁਤ੍‌ਸਨ. ਨਿੰਦਾ ਕਰਨੀ. ਬਦਨਾਮ ਕਰਨਾ. ਨਿੰਦਣਾ.


ਦੇਖੋ, ਕੌਸਤੁਭ.


ਦੇਖੋ, ਕੋਸਣਾ.


ਸੰਗ੍ਯਾ- ਕੋਸ਼ (ਖ਼ਜ਼ਾਨੇ) ਦਾ ਅਫ਼ਸਰ. ਕੋਸ਼ਾਧ੍ਯਕ੍ਸ਼੍‍. ਖ਼ਜ਼ਾਨਚੀ. "ਕੋਸਪ ਹੋਇ ਸ਼ਾਹ ਕੋ ਜੈਸੇ." (ਨਾਪ੍ਰ)