اُ توں شروع ہون والے پنجابی لفظاں دے معنےਕ

ਇਹ ਕੁਹੀ ਦਾ ਨਰ ਹੈ. ਦੇਖੋ, ਕੁਹੀ.


ਸੰ. ਸੰਗ੍ਯਾ- ਚਕਵਾ. ਸੁਰਖ਼ਾਬ. "ਅਰਿ ਕੋਕ ਕੁਲ ਸ਼ੋਕਵੰਤ." (ਸ਼ੇਖਰ) ੨. ਬਘਿਆੜ. ਭੇੜੀਆ। ੩. ਖਜੂਰ ਦਾ ਬਿਰਛ। ੪. ਡੱਡੂ. ਮੇਂਡਕ। ੫. ਵਿਸਨੁ। ੬. ਇੱਕ ਪੰਡਿਤ, ਜਿਸ ਦਾ ਬਣਾਇਆ ਕਾਮਸ਼ਾਸਤ੍ਰ ਹੈ. ਇਸ ਸ਼ਾਸਤ੍ਰ ਦੀ ਪ੍ਰਸਿੱਧ ਪੋਥੀ "ਕੋਕ" ਹੈ. "ਕਹੂੰ ਕੋਕ ਕਾਵ੍ਯ ਔ ਪੁਰਾਨ ਕੋ ਪੜ੍ਹਤ ਮਤ." (ਅਕਾਲ) ਦੇਖੋ, ਕਾਮਸ਼ਾਸਤ੍ਰ.


ਝਾੜਬੇਰੀ ਦਾ ਬੇਰ.


ਸੰ. ਸੰਗ੍ਯਾ- ਲਾਲ ਕਮਲ. "ਜਮ ਦਲ ਕੋਕਨਦੰ ਦੁਤਿ ਪਾਵੈਂ." (ਨਾਪ੍ਰ)


ਫ਼ਾ. [کوکنار] ਸੰਗ੍ਯਾ- ਪੋਸਤ ਦਾ ਡੋਡਾ.