ਕ੍ਰੋੜਹਾ ਤੀਰਥ. ਭਾਵ- ਅਨੰਤ ਤੀਰਥ। ੨. ਗੋਕਰਣ ਦਾ ਇੱਕ ਤਾਲ। ੩. ਮਥੁਰਾ ਵਿੱਚ ਇੱਕ ਤੀਰਥ। ੪. ਕੁਰੁਕ੍ਸ਼ੇਤ੍ਰ ਵਿੱਚ ਇੱਕ ਤੀਰਥ। ੫. ਉੱਜੈਨ ਵਿੱਚ ਮਹਾਕਾਲ ਦੇ ਮੰਦਰ ਪਾਸ ਇੱਕ ਕੁੰਡ. "ਕੋਟਿਤੀਰਥ ਮੱਜਨ ਇਸਨਾਨਾ ਇਸ ਕਲਿ ਮਹਿ ਮੈਲ ਭਰੀਜੈ." (ਸੂਹੀ ਮਃ ੫)
ਤੇਤੀਸਕੋਟਿ ਦੇਵਤਾ. "ਕੋਟਿਤੇਤੀਸਾ ਖੋਜਹਿ ਤਾਕਉ." (ਮਾਝ ਅਃ ਮਃ ੫) ਦੇਖੋ, ਤੇਤੀਸਕੋਟਿ.
ਕਮਾਣ ਦਾ ਗੋਸ਼ਾ. ਦੇਖੋ, ਕੋਟਿ ੩. "ਗਹਿ ਕੋਟੀ ਦਏ ਚਲਾਇਕੈ। ਰਣ ਕਾਲੀ ਗੁੱਸਾ ਖਾਇਕੈ." (ਚੰਡੀ ੩) ਕਮਾਣ ਦੇ ਗੋਸ਼ੇ ਨਾਲ ਫੜਕੇ ਰਾਖਸ ਚਲਾ ਦਿੱਤੇ। ੨. ਦੇਖੋ, ਕੋਟਿ ੨.
ਦੇਖੋ, ਕੋਟਕੋਟੰਤਰ.
ਕੋਠਾ. ਦੇਖੋ, ਕੋਸ੍ਠ. "ਕਾਜਰਕੋਠ ਮਹਿ ਭਈ ਨ ਕਾਰੀ." (ਆਸਾ ਮਃ ੫) ਕੱਜਲ ਦੇ ਕੋਠੇ ਤੋਂ ਭਾਵ ਗ੍ਰਿਹਸਥ ਅਤੇ ਵਪਾਰ ਆਦਿ ਵਿਹਾਰ ਹੈ.
nan
nan
nan
ਕੋਸ੍ਠ. ਕੋਠਾ. ਕੋਠੀ. "ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰ." (ਰਾਮ ਕਬੀਰ) ਸ਼ਰੀਰਕੋਠੇ ਅੰਦਰ ਅੰਤਹਕਰਣ ਰੂਪੀ ਕੋਠੜੀ, ਉਸ ਵਿੱਚ ਆਤਮਵਿਚਾਰ ਕੋਠੀ.
ਦੇਖੋ, ਕੋਸ੍ਠ. "ਕੋਠੇ ਮੰਡਪ ਮਾੜੀਆ." (ਵਾਰ ਆਸਾ) ੨. ਕਿਸੇ ਅੰਗ ਦਾ ਪਹਾੜਾ, ਜੋ ਇੱਕ ਖ਼ਾਨੇ ਵਿੱਚ ਲਿਖਿਆ ਹੁੰਦਾ ਹੈ. "ਢੌਂਚੇ ਪੁਨ ਊਠੇ ਜੋਰਨ ਕੋਠੇ ਗ੍ਰਾਮਕਾਰ ਪਟਵਾਰ." (ਨਾਪ੍ਰ)