nan
ਸਿੰਧੀ- ਕੋਥਿਰੀ. ਮਰਾ- ਕੋਥਲੀ. ਸੰਗ੍ਯਾ- ਥੈਲੀ. ਗੁਥਲੀ. "ਰਾਮਰਤਨੁ ਮੁਖੁ ਕੋਥਰੀ ਪਾਰਖੁ ਆਗੈ ਖੋਲਿ." (ਸ. ਕਬੀਰ) ੨. ਗੋਮੁਖੀ, ਜਿਸ ਵਿੱਚ ਹੱਥ ਪਾਕੇ ਹਿੰਦੂ ਮਾਲਾ ਫੇਰਦੇ ਹਨ.
ਪ੍ਰਾ. ਸੰਗ੍ਯਾ- ਦਿਸ਼ਾ. ਤਰਫ. ਓਰ. "ਜੈ ਜੈ ਸ਼ਬਦ ਬਦਤ ਚਹੁਁ ਕੋਦ." (ਨਾਪ੍ਰ)
ਸੰ. ਕੋਦਵ ਅਥਵਾ ਕੋਦ੍ਰਵ. ਸੰਗ੍ਯਾ- ਕੋਦਾ. ਕੋਦੋ. ਕੋਧ੍ਰਾ. ਬਾਥੂ ਜੇਹਾ ਇੱਕ ਘਾਹ, ਜਿਸ ਦਾ ਦਾਣਾ ਗਰੀਬ ਲੋਕ ਰਿੰਨ੍ਹਕੇ ਅਥਵਾ ਪੀਹਕੇ ਆਟੇ ਦੀ ਰੋਟੀ ਪਕਾਕੇ ਖਾਂਦੇ ਹਨ. "ਕੋਦਉ ਕੋ ਭੁਸ ਖਈ ਹੈ." (ਗੂਜ ਕਬੀਰ)
ਸੰ. ਕੂਰ੍ਦਕ. ਸੰਗ੍ਯਾ- ਕੂਰ੍ਦ (ਖੇਲ) ਕਰਨ ਵਾਲਾ. ਬਾਲਕ. ਬੱਚਾ. ਫ਼ਾ. [کودک] "ਜਬਹਿ ਬਿਲੋਕ੍ਯੋ ਅੰਤਰ ਕੋਦਕ." (ਨਾਪ੍ਰ)
nan
nan
ਦੇਖੋ, ਕੋਦਉ.