اُ توں شروع ہون والے پنجابی لفظاں دے معنےਝ

ਸੰਗ੍ਯਾ- ਯੁੱਧ. ਜੁੱਝ. "ਝੁੱਝ ਭਟ ਗਿਰੈਂ." (ਰਾਮਾਵ)


ਦੇਖੋ, ਝਰਝਰਾ.


ਸੰਗ੍ਯਾ- ਝੂਲਣਾ. ਹਿੰਡੋਲਾ। ੨. ਛਿਦ੍ਰਾਂ ਵਾਲਾ ਮਿੱਟੀ ਦਾ ਬਰਤਨ, ਜਿਸ ਵਿੱਚ ਰੱਖੇ ਦੀਵੇ ਦਾ ਪ੍ਰਕਾਸ਼ ਝਰਕੇ ਬਾਹਰ ਆਵੇ। ੩. ਵਿ- ਯੁੱਧ ਕਰਨ ਵਾਲਾ. ਯੋੱਧਾ.


ਸੰਗ੍ਯਾ- ਫੁਰਤੀ ਦਾ ਧਾਵਾ। ੨. ਝਪਟ.