ਦੇਖੋ, ਕੌਮੁਦੀ.
ਦੇਖੋ, ਕੂਮਲ ਅਤੇ ਕੋਮਲ.
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ.
nan
ਸੰਗ੍ਯਾ- ਨਰਮੀ. ਕੂਲਾਪਨ। ੨. ਸੁੰਦਰਤਾ.
nan
ਸੰਗ੍ਯਾ- ਵਿਸਿਆਂ ਦੇ ਬੰਧਨ. "ਕੋਮਲਬੰਧਨ ਬਾਂਧਿਆ." (ਰਾਮ ਮਃ ੫. ਰੁਤੀ) ੨. ਮੋਹਬੰਧਨ.
nan
ਦੇਖੋ, ਕੋਇ.
ਦੇਖੋ, ਕੋਇਲ.