nan
nan
nan
nan
ਸੰਗ੍ਯਾ- ਕੋਟਿ. ਕਰੋੜ. "ਸਿਧ ਸਾਧਕ ਤੇਤੀਸ ਕੋਰਿ." (ਸਵੈਯੇ ਸ੍ਰੀ ਮੁਖਵਾਕ ਮਃ ੫)
ਕ੍ਰੋੜ- ਇੱਕ. ਕੋਟਿਕ. ਦੇਖੋ, ਕਲ੍ਯੋਰਾ.
ਕੋਰਾ ਦਾ ਇਸਤ੍ਰੀਲਿੰਗ. "ਨਿਤ ਉਠਿ ਕੋਰੀ ਗਾਗਰ ਆਨੈ." (ਬਿਲਾ ਕਬੀਰ) ੨. ਸੰਗ੍ਯਾ- ਹਿੰਦੂ ਜੁਲਾਹਾ. "ਕੋਰੀ ਕੋ ਕਾਹੂ ਮਰਮੁ ਨ ਜਾਨਾ." (ਆਸਾ ਕਬੀਰ) ੩. ਦੇਖੋ, ਕੋਲੀ ੪। ੪. ਫ਼ਾ. [کوری] ਅੰਧਾਪਨ. ਕੋਰ (ਅੰਨ੍ਹਾ) ਹੋਣ ਦਾ ਭਾਵ.
ਕ੍ਰਿ. ਵਿ- ਸਮੀਪ. ਪਾਸ. ਨੇੜੇ। ੨. ਸੰ. ਸੰਗ੍ਯਾ- ਸੂਰ. "ਮਾਸਲ ਬਲੀ ਕੋਲ ਦਿਖਰਾਏ." (ਗੁਪ੍ਰਸੂ) ੩. ਇੱਕ ਜੰਗਲੀ ਜਾਤਿ, ਜੋ ਵਿਸੇਸ਼ ਕਰਕੇ ਭਾਗਲਪੁਰ ਦੇ ਜ਼ਿਲੇ ਵਿੱਚ ਪਾਈ ਜਾਂਦੀ ਹੈ। ੪. ਡਿੰਗ. ਘੜਨਾਵ. ਮੰਜੇ ਹੇਠ ਘੜੇ ਬੰਨ੍ਹਕੇ ਬਣਾਈ ਨੌਕਾ.
nan