ਆਦਿ ਕਾਲ ਦੇ. ਪਹਿਲੇ. "ਆਦਿਲੇ ਭਗਤ ਜਿਤੁ ਲਗਿ ਤਰੇ" (ਸਵੈਯੇ ਮਃ ੪. ਕੇ)
ਦੇਖੋ, ਆਦਿ। ੨. ਵਿ- ਲਿਆਂਦੀ. ਆਂਦੀ. ਆਨਯਨ ਕਰੀ. "ਜਿਨਿ ਸੀਤਾ ਆਦੀ ਡਉਰੂ ਵਾਇ." (ਵਾਰ ਰਾਮ ਮ ਃ ੧) ੩. ਅ਼. [عادی] ਆ਼ਦੀ. ਵਿ- ਕੋਈ ਖਾਸ ਆਦਤ ਰੱਖਣ ਵਾਲਾ। ੪. ਅਭ੍ਯਾਸੀ.
ਸੰਗ੍ਯਾ- ਆਦਿ- ਈਸ਼. ਕਰਤਾਰ. ਵਾਹਗੁਰੂ। ੨. ਫ਼ਾ. [آدیِش] ਆਦੀਸ਼। ਅਗਨਿ. ਆਤਿਸ਼.
nan
ਸੰ. ਆਦੇਸ਼. ਸੰਗ੍ਯਾ- ਆਗ੍ਯਾ. ਹੁਕਮ। ੨. ਖ਼ਬਰ. ਸੁਧ। ੩. ਸਿਖ੍ਯਾ. ਨਸੀਹਤ। ੪. ਵ੍ਯਾਕਰਣ ਅਨੁਸਾਰ ਇੱਕ ਅੱਖਰ ਨੂੰ ਦੂਜੇ ਨਾਲ ਬਦਲਣ ਦੀ ਕ੍ਰਿਯਾ। ੫. ਯੋਗੀਆਂ ਦਾ ਪਰਸਪਰ ਮਿਲਣ ਸਮੇਂ ਸ਼ਿਸ੍ਟਾਚਾਰ ਦਾ ਸ਼ਬਦ. "ਆਦੇਸੁ ਤਿਸੈ ਆਦੇਸੁ." (ਜਪੁ)
nan
nan
nan
nan
ਵਿ- ਅੱਧਾ. ਨਿਸਫ਼. "ਆਧ ਘਰੀ ਕੋਊ ਨਹਿ ਰਾਖੈ." (ਦੇਵ ਮਃ ੯) ੨. ਦੇਖੋ, ਆਧਿ.
ਸੰਗ੍ਯਾ- ਅਧਿਪਨੀ ਦਾ ਸੰਖੇਪ. ਰਾਜੇ ਦੀ ਸੈਨਾ. (ਸਨਾਮਾ)