اُ توں شروع ہون والے پنجابی لفظاں دے معنےਟ

ਦੇਖੋ, ਟੁਬਕੀ,


ਕ੍ਰਿ- ਤ੍ਵਰਾ- ਗਮਨ, ਛੇਤੀ ਚਲਣਾ. ਤੁਰਨਾ। ੨. ਆਰੰਭ ਹੋਣਾ. ਜਾਰੀ ਹੋਣਾ.


ਸੰਗ੍ਯਾ- ਟੋਲ. ਗਰੋਹ. ਝੁੰਡ। ੨. ਉਛਾਲ. ਭਰਕੇ ਉਛਲਣ ਦਾ ਭਾਵ. ਡੁਲ੍ਹਣਾ. ਦੇਖੋ, ਟੁਲਿਟੁਲਿ.