nan
ਵਿ- ਕਵਚਿਨ੍. ਕਵਚਧਾਰੀ. "ਅਸੀ ਗਦੀ ਕੌਚੀ ਬਲਗਾਢੇ." (ਚਰਿਤ੍ਰ ੪੦੫) ਅਸਿ (ਤਲਵਾਰ) ਰੱਖਣ ਵਾਲੇ, ਗਦਾਧਾਰੀ ਅਤੇ ਕਵਚਧਾਰੀ.
ਵਡੀ ਕੌਡੀ। ੨. ਦੇਖੋ, ਕਉਡਾ। ੩. ਆਦਮਖ਼ੋਰ ਭੀਲ ਅਤੇ ਨਿਸਾਦਾਂ ਦਾ ਇੱਕ ਸਰਦਾਰ, ਜੋ ਵਿੰਧ ਦੇ ਦੱਖਣੀ ਜੰਗਲਾਂ ਵਿੱਚ ਡਾਕਾ ਮਾਰਿਆ ਕਰਦਾ ਸੀ. ਇਹ ਭਾਈ ਮਰਦਾਨੇ ਨੂੰ ਫੜਕੇ ਖਾਣਾ ਚਾਹੁੰਦਾ ਸੀ. ਸਤਿਗੁਰੂ ਨਾਨਕ ਦੇਵ ਨੇ ਆਪਣੇ ਆਤਮਿਕ ਬਲ ਨਾਲ ਉਸ ਦੀ ਜ਼ਿੰਦਗੀ ਅਜੇਹੀ ਪਲਟੀ ਕਿ ਰਾਕ੍ਸ਼੍ਸੀਕਰਮ ਛੱਡਕੇ ਦੇਵਤਾ ਬਣ ਗਿਆ ਅਤੇ ਧਰਮ- ਕਿਰਤ ਨਾਲ ਨਿਰਵਾਹ ਕਰਕੇ ਕਰਤਾਰ ਦੇ ਸਿਮਰਣ ਵਿੱਚ ਜੀਵਨ ਵਿਤਾਇਆ.
ਇੱਕ ਸਰਪ ਜਾਤਿ, ਜਿਸ ਦੇ ਸ਼ਰੀਰ ਪੁਰ ਕੌਡੀ ਜੇਹੇ ਚਿੰਨ੍ਹ ਹੁੰਦੇ ਹਨ. ਇਹ ਬਹੁਤ ਜ਼ਹਿਰੀਲਾ ਹੁੰਦਾ ਹੈ. "ਜਨੁ ਡਸਗਯੋ ਨਾਗ ਕੌਡ੍ਯਾਰਾ." (ਚਰਿਤ੍ਰ ੨੯੭) ੨. ਜੂਆਰੀ, ਜੋ ਦਾਉ ਲਾਉਣ ਲਈ ਕੌਡੀਆਂ ਰਖਦਾ ਹੈ.
ਦੇਖੋ, ਕਉਡੀ.