اُ توں شروع ہون والے پنجابی لفظاں دے معنےਕ

ਏਹ ਲਹੌਰ ਦੇ ਸੂਬੇਦਾਰ ਮੀਰਮੰਨੂ ਦਾ ਦੀਵਾਨ ਸੀ. ਗੁਰੂ ਦਾ ਭਗਤ ਅਤੇ ਸਿੱਖਾਂ ਦਾ ਸਹਾਇਕ ਹੋਣ ਕਰਕੇ ਖ਼ਾਲਸਾਪੰਥ ਵਿੱਚ ਇਸ ਦਾ ਨਾਉਂ "ਮਿੱਠਾ ਮੱਲ" ਪ੍ਰਸਿੱਧ ਹੈ. ਇਸ ਦਾ ਦੇਹਾਂਤ ਦੁਰਾਨੀਆਂ ਦੀ ਫ਼ੌਜ ਦਾ ਟਾਕਰਾ ਕਰਦੇ ਹੋਏ ਸਨ ੧੭੫੨ (ਸੰਮਤ ੧੮੧੦) ਵਿੱਚ ਲਹੌਰ ਹੋਇਆ. ਦੇਖੋ, ਮੀਰਮੰਨੂ.


ਅੰ. Councel. ਸੰਗ੍ਯਾ- ਮੰਤ੍ਰ. ਸਲਾਹ। ੨. ਮੰਤ੍ਰੀਸਭਾ. Council.