nan
ਕੰਸ ਦਾ ਵੈਰੀ, ਕ੍ਰਿਸਨ ਭਗਵਾਨ.
ਕਾਂਸ੍ਯਕਾਰ. ਕਾਂਸੀ ਦੇ ਭਾਂਡੇ ਬਣਾਉਣ ਵਾਲਾ ਕਁਸੇਰਾ. ਠਠੇਰਾ.
nan
ਕੰਸ ਦੇ ਨਿਸੂਦਨ (ਮਾਰਨ) ਵਾਲਾ. ਕੰਸ ਦਾ ਵੈਰੀ. ਕ੍ਰਿਸਨਦੇਵ.
ਦੇਖੋ, ਕੰਸ.
ਸੰ. कङ्क ਇੱਕ ਮਾਸ ਖਾਣ ਵਾਲਾ ਪੰਛੀ, ਜੋ ਗਿੱਧ ਜਾਤੀ ਵਿੱਚੋਂ ਹੈ. ਇਸ ਦੇ ਪੰਖ ਤੀਰਾਂ ਨੂੰ ਲਗਾਏ ਜਾਂਦੇ ਹਨ. ਕਈ ਵਿਦ੍ਵਾਨ ਕ੍ਰੌਂਚ ਨੂੰ ਕੰਕ ਆਖਦੇ ਹਨ. "ਕੰਕਨ ਪੰਖ ਬਿਲੰਦ ਲਗੇ ਜਿਨ." (ਗੁਪ੍ਰਸੂ) "ਬਹੁ ਗਿੱਧ ਕੰਕ ਬਾਯਸ ਪੁਕਾਰ." (ਗੁਪ੍ਰਸੂ) ੨. ਛਤ੍ਰੀ। ੩. ਬਗੁਲਾ। ੪. ਧਰਮਰਾਜ। ੫. ਇੱਕ ਬ੍ਰਾਹਮਣ, ਜਿਸ ਦਾ ਪ੍ਰਸੰਗ ੨੭ ਵੇਂ ਚਰਿਤ੍ਰ ਵਿੱਚ ਹੈ। ੬. ਰਾਜਾ ਯੁਧਿਸ੍ਠਰ ਦਾ ਉਪਨਾਮ, ਜਦ ਗੁਪਤਭੇਖ ਧਾਰਕੇ ਰਾਜਾ ਵਿਰਾਟ ਦੇ ਰਿਹਾ ਸੀ.
ਕੰਕ (ਛਤ੍ਰੀ) ਦਾ ਯਾਨ (ਸਵਾਰੀ). ਘੋੜਾ. ਤੁਰੰਗ। ੨. ਪੰਛੀ ਦੀ ਤਰਾਂ ਹੈ ਜਿਸ ਦੀ ਚਾਲ.
nan
ਸੰ. कङ्कण ਸੰਗ੍ਯਾ- ਕੜਾ. ਕਟਕ. ਕੰਗਣ. "ਹਾਰ ਡੋਰ ਕੰਕਨ ਘਣੇ." (ਓਅੰਕਾਰ) ੨. ਮੁਕੁਟ. ਤਾਜ। ੩. ਗਹਿਣਾ. ਜ਼ੇਵਰ। ੪. ਕੰਗਣਾ, ਜੋ ਵਿਆਹ ਵੇਲੇ ਦੁਲਹਾ ਦੇ ਹੱਥ ਬੰਨ੍ਹੀਦਾ ਹੈ। ੫. ਇੱਕ ਕਵੀ, ਜਿਸ ਦੀ ਰਚਨਾ ਹ੍ਰਿਦਯਰਾਮ ਰਚਿਤ ਹਨੂਨਾਟਕ ਵਿੱਚ ਆਈ ਹੈ, ਯਥਾ-#ਤਬ ਜਾਨਕਿ ਕੋ ਹਰਿ ਕਾਨਨ ਟੇਰਿ#ਗਏ ਸਰ ਤੀਰ ਤ੍ਰਿਖਾ ਜਲ ਕੀ,#ਕਹਿ ਕੰਕਨ ਨੈਕੁ ਭਏ ਦ੍ਰਿਗ ਸ਼ੀਤਲ#ਸੰਪਤਿ ਦੇਖਿ ਰਤੋਪਲ ਕੀ,#ਅਲਿ ਕੋਸ਼ ਗਏ ਅਥਏ ਦਿਨਨਾਥ#ਨਈ ਛਵਿ ਤੌ ਨਲਿਨੀਦਲ ਕੀ,#ਮਨੁ ਮਿਤ੍ਰ ਵਿਯੋਗ ਪਰੇ ਮੁਰਝਾਇ#ਡਲੀ ਮੁਖਿ ਮੇਲਿ ਹਲਾਹਲ ਕੀ.
ਤੀਰ, ਜਿਸ ਨੂੰ ਕੰਕ ਪੰਛੀ ਦੇ ਪਤ੍ਰ (ਪੰਖ) ਲਗੇ ਹੋਏ ਹਨ. "ਛੁਟੇ ਕੰਕਪਤ੍ਰੀ." (ਸਲੋਹ)
ਦੇਖੋ, ਕਿੰਕਰ. "ਜਮਕੰਕਰ ਵਸ ਪਰਿਆ." (ਸ੍ਰੀ ਅਃ ਮਃ ੫) ੨. ਰੋੜ। ੩. ਪਥਰ ਦਾ ਛੋਟਾ ਟੁਕੜਾ। ੪. ਸੰ. कङ्कृर ਵਿ- ਨਿੰਦਿਤ ਖ਼ਰਾਬ। ੫. ਸੰਗ੍ਯਾ- ਅਧਰਿੜਕ. ਮਠਾ। ੬. ਦਸ ਕ੍ਰੋੜ ਦੀ ਗਿਣਤੀ.