اُ توں شروع ہون والے پنجابی لفظاں دے معنےਸ਼

ਫ਼ਾ. [شفاخانا] ਸੰਗ੍ਯਾ- ਅਰੋਗਯਤਾ ਦੇਣ ਵਾਲਾ ਘਰ. ਹਾਸਪਿਟਲ. Hospital. ਹਸਪਾਤਲ.


ਅ਼. [شِمّہ] ਵਿ- ਤਨਿਕ. ਥੋੜਾ.


ਫ਼ਾ. ਗਿਣ. ਸੰਖ੍ਯਾ ਕਰ. ਦੇਖੋ, ਸ਼ਿਮੁਰਦਨ.


ਫ਼ਾ. [شمردن] ਕ੍ਰਿ ਸ਼ੁਮਾਰਕਰਨਾ. ਗਿਣਨਾ.


ਅ਼. [شرک] ਸੰਗ੍ਯਾ- ਹਿੱਸੇਦਾਰੀ. ਸ਼ਰਾਕਤ. ਸਾਂਝ। ੨. ਪਰਮੇਸ਼੍ਵਰ ਦੇ ਗੁਣਾਂ ਵਾਲਾ ਕਿਸੇ ਹੋਰ ਨੂੰ ਮੰਨਣ ਦੀ ਕ੍ਰਿਯਾ.


ਅ਼. [شرکت] ਸੰਗ੍ਯਾ- ਸਾਂਝ. ਹਿੱਸੇਦਾਰੀ.