ਸੰਗ੍ਯਾ- ਰੋੜੀ। ੨. ਬਜਰੀ.
ਦੇਖੋ, ਕੰਕਰ.
ਵਿ- ਕੰਕਾਲ (ਭੈਰਵ) ਰੂਪਾ. ਭੈਰਵ ਦਾ ਵੇਸ ਜਿਸ ਨੇ ਧਾਰਣ ਕੀਤਾ ਹੈ। ੨. ਕੰਕਰ (ਨਿੰਦਿਤ) ਲਿਬਾਸ ਵਾਲੀ. ਕੰਕਰੀਆ. ਜਿਸਨੇ ਮੁੰਡਮਾਲਾ ਅਤੇ ਲਹੂਟਪਕਦੀ ਖੱਲ ਪਹਿਨੀ ਹੋਈ ਹੈ. "ਕੰਕੜੀਆ- ਰੂਪਾ ਰਕਤਾਲੀ." (ਪਾਰਸਾਵ)
ਸੰ. कङ्काल ਸੰਗ੍ਯਾ- ਭੈਰਵ. ਭੈਰੋਂ। ੨. ਮਾਸ ਰਹਿਤ ਸ਼ਰੀਰ ਦਾ ਪਿੰਜਰ. ਹੱਡੀਆਂ ਦਾ ਪਿੰਜਰ skeleton.
ਭੈਰਵੀ. ਦੇਖੋ, ਕੰਕਾਲ। ੨. ਹੱਡਾਂ ਦਾ ਪਿੰਜਰ ਧਾਰਨ ਵਾਲੀ, ਕਾਲੀ। ੩. ਬੰਗਾਲ ਦੇ ਬੀਰਭੂਮ ਜ਼ਿਲੇ ਵਿੱਚ ਦੇਵੀ ਦਾ ਇੱਕ ਮੰਦਿਰ, ਜੋ ੫੨ ਪੀਠਾਂ ਵਿੱਚ ਹੈ.
nan
ਡਿੰਗ. ਸੰਗ੍ਯਾ- ਕਵਚ. ਸੰਜੋਆ. "ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ" (ਚੰਡੀ ੩) "ਅਟੁੱਕ ਟੁੱਕੇ ਅਕੰਗ ਕੰਗੇ." (ਰਾਮਾਵ) ਕੰਗ ਵਾਲਿਆਂ ਨੂੰ ਅਕੰਗ ਕਰ ਦਿੱਤਾ (ਕਵਚ ਤੋੜ ਸੁੱਟੇ). ੨. ਇੱਕ ਜੱਟ ਗੋਤ੍ਰ। ੩. ਸੰ. कङ्ग ਫੇਫੜਾ. ਫੁੱਫੁਸ.
ਦੇਖੋ, ਕੰਕਣ.
ਲਹੌਰ ਦੇ ਜ਼ਿਲੇ ਤਸੀਲ ਚੂਣੀਆ ਦਾ ਪਿੰਡ, ਜੋ ਖਾਸ ਰੇਲਵੇ ਸਟੇਸ਼ਨ ਹੈ. ਜਗਤਗੁਰੂ ਨਾਨਕ ਦੇਵ ਦੀ ਇਸ ਪਿੰਡ ਦੇ ਲੋਕਾਂ ਨੇ ਨਿਰਾਦਰੀ ਕੀਤੀ ਅਤੇ ਵਸਣ ਨੂੰ ਥਾਂ ਨਹੀਂ ਦਿੱਤਾ. ਗੁਰੂ ਸਾਹਿਬ ਨੇ "ਵਸਦੇ ਰਹੋ" ਕਹਿਕੇ ਇੱਥੋਂ ਕੂਚ ਕੀਤਾ. ਜਿਸ ਵਣ ਬਿਰਛ ਹੇਠ ਗੁਰੂ ਸਾਹਿਬ ਵਿਰਾਜੇ ਹਨ ਉਹ "ਮਾਲ ਸਾਹਿਬ" ਕਰਕੇ ਪ੍ਰਸਿੱਧ ਹੈ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਪੁਜਾਰੀ ਨਾਮਧਾਰੀ ਸਿੰਘ ਹੈ. ੧. ਚੇਤ੍ਰ ਨੂੰ ਮੇਲਾ ਹੁੰਦਾ ਹੈ. ਦੇਖੋ, ਮਾਣਕ ਦੇਕੇ.
ਦੇਖੋ, ਕੰਕਨ ੪.
ਸੰਗ੍ਯਾ- ਛੋਟਾ ਕੰਕਨ। ੨. ਸੰ. कङ्गुणी ਕੰਗੁਣੀ. ਇੱਕ ਪ੍ਰਕਾਰ ਦਾ ਅੰਨ, ਜੋ ਸਾਉਣੀ ਦੀ ਫਸਲ ਵਿੱਚ ਹੁੰਦਾ ਹੈ. ਮਾਲਕੰਗੁਣੀ.