ਸੰਗ੍ਯਾ- ਕਣਚੂਸ. ਕ੍ਰਿਪਣ. ਸੂਮ. ਬਖ਼ੀਲ.
nan
ਕਨ੍ਯਕਾ. ਕਨ੍ਯਾ. "ਬ੍ਰਹਮਣ ਕੈਲੀਘਾਤ ਕੰਞਕਾ ਅਣਚਾਰੀ ਕਾ ਧਾਨ." (ਸਵਾ ਮਃ ੩)
nan
ਸੰਗ੍ਯਾ- ਕੰਡਾ. ਕਾਂਟਾ. "ਸ਼੍ਰੀ ਗੁਰੁ ਪਗ ਕੇਤਕਿ ਪੁਸਪ ਪ੍ਰੇਮ ਕੰਟ ਜਿਹ ਸੰਗ। ਮਨ ਮਲਿੰਦ ਕੋ ਵੇਧ ਕਰ ਕਹੋਂ. ਕਥਾ ਸਉਮੰਗ." (ਨਾਪ੍ਰ) ਦੇਖੋ, ਅਘਕੰਟ ਅਤੇ ਮਕਰਕੰਟ। ੨. ਵਿ- ਦੁਖਦਾਈ, ਕੰਡੇ ਦੀ ਤਰਾਂ ਚੁਭਣ ਵਾਲਾ. "ਨਾਕੋ ਕੰਟਕ ਵੈਰਾਈ". (ਵਾਰ ਵਡ ਮਃ ੩) ੩. ਵੈਰੀ. ਦੁਸ਼ਮਨ.