اُ توں شروع ہون والے پنجابی لفظاں دے معنےਕ

ਵਿ- ਕੌੜਾ ਬੋਲਣ ਵਾਲਾ. ਚੁਭਵੀਂ ਗੱਲ ਕਹਿਣ ਵਾਲਾ.


ਦੇਖੋ, ਕੰਟਿਕਾ.


ਸੰਗ੍ਯਾ- ਕੰਡਿਆਰੀ. ਬਾਰੀਕ ਕੰਡਿਆਂ ਵਾਲੀ ਇੱਕ ਬੂਟੀ. "ਜੇ ਨਹਿ ਬੋਵੈ ਬੀਜ ਅਗਾਰੀ। ਕ੍ਯੋਂ ਕੰਟਕ ਦੁਖ ਦੇਇ ਕੰਟਾਰੀ?" (ਨਾਪ੍ਰ)


ਦੇਖੋ, ਕੰਟਾਰੀ. ਕੰਡਿਆਂ ਵਾਲੀ ਝਾੜੀ. "ਕਮਲ ਵਾਟਿਕਾ ਹੁਤੇ ਲਗਾਵਤ, ਉਦੈ ਕੰਟਿਕਾ ਥਿਰੀ ਸਡਾਲ." (ਗੁਪ੍ਰਸੂ) ੨. ਕਾਂਟੇਦਾਰ ਲਗਾਮ. ਕੜਿਆਲਾ. "ਕਰੈ ਸੁ ਵਸਿ ਮੁਖ ਮਾਹਿ ਕੰਟਿਕਾ ਦੇਇਕੈ." (ਨਾਪ੍ਰ)


ਵਿ- ਕੰਡੀਲਾ. ਕੰਡੇਦਾਰ.


ਸੰ. कण्ठ ਸੰਗ੍ਯਾ- ਗਲਾ. ਗਲ। ੨. ਗ੍ਰੀਵਾ. ਗਰਦਨ. "ਕੰਠ ਰਮਣੀਯ ਰਾਮ ਰਾਮ ਮਾਲਾ." (ਸਹਸ ਮਃ ੫) ੩. ਕਿਨਾਰਾ. ਤਟ. ਕੰਢਾ. "ਕੰਠੇ ਬੈਠੀ ਗੁਰਸਬਦਿ ਪਛਾਨੈ." (ਮਲਾ ਅਃ ਮਃ ੧) ੪. ਕੰਠਧੁਨਿ. "ਕੋਕਿਲ ਸੋ ਕੰਠ." (ਕ੍ਰਿਸਨਾਵ) ੫. ਵਿ- ਹ਼ਿਫ਼ਜ. ਕੰਠਾਗ੍ਰ. "ਗੁਰੁਬਾਨੀ ਕੋ ਕੰਠ ਕਰੀਜੈ." (ਗੁਪ੍ਰਸੂ)


ਦੇਖੋ, ਕੰਠਾਭੂਸਣ.