ਸੰਗ੍ਯਾ- ਗਲ ਪਹਿਰਨ ਦਾ ਜੜਾਊ ਗਹਿਣਾ. ਜੁਗਨੀ। ੨. ਰਤਨਾਂ ਦੀ ਮਾਲਾ.
nan
ਗਲਾ ਘੁੱਟਣ ਵਾਲੀ, ਫਾਸੀ. ਪਾਸ਼. (ਸਨਾਮਾ)
ਗਰਦਨ ਵਿੱਚ ਜੋ ਰਮਣੀਯ (ਸੁੰਦਰ) ਹੋਵੇ, ਮਾਲਾ. ਕੰਠ ਵਿੱਚ ਕ੍ਰੀੜਾ ਕਰਨ ਵਾਲੀ.
ਫਾਂਸੀ. ਪਾਸ਼. (ਸਨਾਮਾ) ੨. ਧਤੂਰਾ.
ਕੰਠਮਾਲਾ. ਕੰਠ ਪਹਿਰਨ ਦਾ ਇੱਕ ਭੂਸਣ। ੨. ਰੁਦ੍ਰਾਕ੍ਸ਼੍ ਦੇ ਮਣਕਿਆਂ ਦਾ ਕੰਠਾ, ਜੋ ਸ਼ੈਵ ਸਾਧੁ ਪਹਿਰਦੇ ਹਨ. "ਅਕਪਟ ਕੰਠਲਾ." (ਹਜਾਰੇ ੧੦)
nan
ਦੇਖੋ, ਕੰਠਲਾ। ੨. ਕਿਨਾਰਾ. ਤਟ. ਕੰਢਾ. "ਕੰਠੇ ਬੈਠੀ ਗੁਰੁਸਬਦਿ ਪਛਾਨੈ." (ਮਲਾ ਅਃ ਮਃ ੧)
ਵਿ- ਹ਼ਿਫ਼ਜ. ਜ਼ੁਬਾਨੀ ਯਾਦ.
nan
ਗਲ ਦਾ ਆਭਰਣ (ਗਹਿਣਾ). ਕੰਠ (ਗਲੇ) ਪਹਿਰਨ ਦਾ ਭੂਸਣ.
nan