اُ توں شروع ہون والے پنجابی لفظاں دے معنےਤ

ਦੇਖੋ, ਤਨਿਕ.


ਅ਼. [تنقیِح] ਸੰਗ੍ਯਾ- ਨਿਰਣਾ. ਖੋਜ. ਇਸ ਦਾ ਮੂਲ ਨਕ਼ਹ਼ (ਮਗ਼ਜ਼ ਨਿਕਾਲਨਾ) ਹੈ.


ਦੇਖੋ, ਤਨਖਾਹ ੧.


ਫ਼ਾ. [تنخواہ] ਤਨਖ਼੍ਵਾਹ. ਸੰਗ੍ਯਾ- ਤਲਬ. ਮਾਹਵਾਰੀ ਜਾਂ ਵਰ੍ਹਾ ਬੱਧੀ ਬੇਤਨ। ੨. ਖ਼ਾ. ਧਰਮਦੰਡ. ਧਰਮ ਅਨੁਸਾਰ ਲਾਈ ਹੋਈ ਚੱਟੀ.