nan
ਦੇਖੋ, ਕੰਨ੍ਹਾ। ੨. ਕਾਨ੍ਹ. ਕ੍ਰਿਸਨ. "ਘੜੀਆਂ ਸਭੇ ਗੋਪੀਆ ਪਹਰ ਕੰਨ੍ਹ ਗੋਪਾਲ." (ਵਾਰ ਆਸਾ)
ਸੰਗ੍ਯਾ- ਸ੍ਕੰਧ. ਕੰਧਾ. ਮੋਢਾ.
ਕੰਧਿਆਂ ਪੁਰ. ਮੋਢਿਆਂ ਉੱਤੇ। ੨. ਕੰਨ੍ਹੇ (ਸ੍ਕੰਧ) ਨਾਲ.