اُ توں شروع ہون والے پنجابی لفظاں دے معنےਕ

ਸੰ. ਸੰਗ੍ਯਾ- ਥਰਥਰਾਹਟ. ਕਾਂਬਾ. ਲਰਜ਼ਾ. "ਥਰਹਰ ਕੰਪੈ ਬਾਲਾ ਜੀਉ." (ਸੂਹੀ ਕਬੀਰ)


ਅੰ. Company. ਸੰਗ੍ਯਾ- ਜਥਾ. ਟੋਲਾ. ਗਿਰੋਹ. ਮੰਡਲੀ। ੨. ਸੰਗਤਿ. ਸਾਥ। ੩. ਸਾਥੀ. ਹਮਰਾਹੀ। ੪. ਸਭਾ. ਮਜਲਿਸ। ੫. ਸਿਪਾਹੀਆਂ ਦੀ ਟੋਲੀ.


ਦੇਖੋ, ਈਸਟ ਇੰਡੀਆ ਕੰਪਨੀ.


ਸੰ. ਵਿ- ਹਿਲਦਾ ਹੋਇਆ. ਕੰਬਦਾ ਹੋਇਆ. ਕੰਪਿਤ.


ਕ੍ਰਿ- ਕੰਬਾਉਣਾ. ਹਿਲਾਉਣਾ. ਹਲੂਣਨਾ.


ਦੇਖੋ, ਕੰਪਾਯਮਾਨ.


ਵਿ- ਕੰਪਿਤ ਕਰਾਇਆ. ਹਿਲਾਇਆ ਹੋਇਆ.